ਸੀਡੀਐਸ ਕੀ ਹੁੰਦਾ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੀਡੀਐਸ ਜਾਂ ਚੀਫ਼ ਆਫ਼ ਡਿਫੈਂਸ ਸਟਾਫ਼ ਕੀ ਹੁੰਦਾ ਹੈ਼

ਪ੍ਰਧਾਨ ਮੰਤਰੀ ਮੋਦੀ ਨੇ ਸੀਡੀਐਸ ਦੇ ਅਹੁਦੇ ਦਾ ਐਲਾਨ ਕੀਤਾ ਹੈ ਪਰ ਭਾਰਤ ਨੂੰ ਇਸ ਦੀ ਲੋੜ ਕਿਉਂ ਹੈ ਇਸ ਬਾਰੇ ਫ਼ੌਜ ਦੇ ਰਿਟਾਇਰਡ ਅਫ਼ਸਰਾਂ ਨਾਲ ਅਸੀਂ ਗਲਬਾਤ ਕੀਤੀ।

ਰਿਪੋਰਟ- ਸਰਬਜੀਤ ਧਾਲੀਵਾਲ , ਸ਼ੂਟ- ਐਡਿਟ- ਗੁਲਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)